『Road trips in Australia: What you need to know before hitting the road - ਆਸਟ੍ਰੇਲੀਆ ਵਿੱਚ ਸੜਕੀ ਸਫ਼ਰ: ਸੜਕੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ?』のカバーアート

Road trips in Australia: What you need to know before hitting the road - ਆਸਟ੍ਰੇਲੀਆ ਵਿੱਚ ਸੜਕੀ ਸਫ਼ਰ: ਸੜਕੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ?

Road trips in Australia: What you need to know before hitting the road - ਆਸਟ੍ਰੇਲੀਆ ਵਿੱਚ ਸੜਕੀ ਸਫ਼ਰ: ਸੜਕੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ?

無料で聴く

ポッドキャストの詳細を見る

このコンテンツについて

There’s no better way to experience Australia than hitting the road. Between the wide-open landscapes, country bakery pies, and unexpected wildlife, a road trip lets you take in the country at your own pace. But even if you’ve driven overseas, Australia comes with its own set of challenges, especially when you venture off the beaten path. - ਆਸਟ੍ਰੇਲੀਆ ਦਾ ਅਨੁਭਵ ਕਰਨ ਦੇ ਲਈ ਸੜਕੀ ਸਫਰ ਕਰਨ ਤੋਂ ਇਲਾਵਾ ਹੋਰ ਕੋਈ ਵਧੀਆ ਤਰੀਕਾ ਨਹੀਂ ਹੈ। ਵਿਸ਼ਾਲ ਕੁਦਰਤੀ ਨਜ਼ਾਰਿਆਂ, ਦੇਸੀ ਬੇਕਰੀਆਂ ਤੋਂ ਮਿਲਣ ਵਾਲਾ ਤਾਜ਼ਾ ਕੇਕ ਅਤੇ ਅਚਾਨਕ ਮਿਲ ਜਾਣ ਵਾਲੇ ਜੰਗਲੀ ਜੀਵਾਂ ਦੇ ਦ੍ਰਿਸ਼ਾਂ ਦੇ ਵਿਚਕਾਰ, ਆਪਣੀ ਮੰਜ਼ਿਲ ਤੱਕ ਪੁੱਜਣ ਲਈ ਹਵਾਈ ਸਫ਼ਰ ਦੇ ਮੁਕਾਬਲੇ ਸੜਕ ਰਾਹੀਂ ਕੀਤੀ ਯਾਤਰਾ ਦੇਸ਼ ਬਾਰੇ ਵੱਧ ਗਿਆਨ ਪ੍ਰਦਾਨ ਕਰਦੀ ਹੈ। ਬੇਸ਼ੱਕ ਤੁਸੀਂ ਸੜਕੀ ਮਾਰਗ ਰਾਹੀਂ ਕਿਤੇ ਹੋਰ ਵੀ ਸਫਰ ਕੀਤੇ ਹਨ ਤਾਂ ਵੀ ਆਸਟ੍ਰੇਲੀਆ ਵਿੱਚ ਵਿਲੱਖਣ ਤਰ੍ਹਾਂ ਚੁਣੌਤੀਆਂ ਆਉਂਦੀਆਂ ਹਨ।
まだレビューはありません