『Australia’s Indigenous education gap and the way forward - ਆਸਟ੍ਰੇਲੀਆ 'ਚ ਆਦਿਵਾਸੀ ਸਿੱਖਿਆ ਵਿੱਚ ਅੰਤਰ ਅਤੇ ਅੱਗੇ ਦਾ ਰਸਤਾ』のカバーアート

Australia’s Indigenous education gap and the way forward - ਆਸਟ੍ਰੇਲੀਆ 'ਚ ਆਦਿਵਾਸੀ ਸਿੱਖਿਆ ਵਿੱਚ ਅੰਤਰ ਅਤੇ ਅੱਗੇ ਦਾ ਰਸਤਾ

Australia’s Indigenous education gap and the way forward - ਆਸਟ੍ਰੇਲੀਆ 'ਚ ਆਦਿਵਾਸੀ ਸਿੱਖਿਆ ਵਿੱਚ ਅੰਤਰ ਅਤੇ ਅੱਗੇ ਦਾ ਰਸਤਾ

無料で聴く

ポッドキャストの詳細を見る

このコンテンツについて

Education is a pathway to opportunity, but for too long, Indigenous students in Australia have faced barriers to success. While challenges remain, positive change is happening. In this episode we’ll hear from Indigenous education experts and students about what’s working, why cultural education matters and how Indigenous and Western knowledge can come together to benefit all students. - ਸਿੱਖਿਆ ਵੱਖ-ਵੱਖ ਮੌਕਿਆਂ ਵੱਲ ਲਿਜਾਣ ਵਾਲਾ ਰਾਹ ਹੈ—ਪਰ ਬਹੁਤ ਸਮੇਂ ਤੋਂ, ਆਸਟਰੇਲੀਆ ਵਿੱਚ ਆਦਿਵਾਸੀ ਵਿਦਿਆਰਥੀਆਂ ਨੂੰ ਕਾਮਯਾਬੀ ਹਾਸਲ ਕਰਨ ਵਿੱਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਚੁਣੌਤੀਆਂ ਅਜੇ ਵੀ ਮੌਜੂਦ ਹਨ, ਪਰ ਸਕਾਰਾਤਮਕ ਬਦਲਾਅ ਆ ਰਿਹਾ ਹੈ। ਹੋਰ ਆਦਿਵਾਸੀ ਵਿਦਿਆਰਥੀ ਹੁਣ ਸਕੂਲ ਮੁਕੰਮਲ ਕਰ ਰਹੇ ਹਨ, ਯੂਨੀਵਰਸਿਟੀਆਂ ਫਸਟ ਨੇਸ਼ਨਜ਼ ਦੇ ਗਿਆਨ ਨੂੰ ਅਪਣਾ ਰਹੀਆਂ ਹਨ, ਅਤੇ ਭਾਈਚਾਰੇ ਆਧਾਰਿਤ ਪ੍ਰੋਗਰਾਮ ਅਸਲ ਵਿਚ ਬਦਲਾਅ ਲੈ ਕੇ ਆ ਰਹੇ ਹਨ।
まだレビューはありません