『ਅਧਿਆਇ 6 ਅਚਰਜ ਸ਼ਬਦ; ਸਮਰੱਥਾ ਦੇ ਕੰਮ』のカバーアート

ਅਧਿਆਇ 6 ਅਚਰਜ ਸ਼ਬਦ; ਸਮਰੱਥਾ ਦੇ ਕੰਮ

ਅਧਿਆਇ 6 ਅਚਰਜ ਸ਼ਬਦ; ਸਮਰੱਥਾ ਦੇ ਕੰਮ

無料で聴く

ポッドキャストの詳細を見る

ਅਧਿਆਇ 6 ਅਚਰਜ ਸ਼ਬਦ; ਸਮਰੱਥਾ ਦੇ ਕੰਮ

ਅੱਜ ਵੀ ਯਿਸੂ ਦੇ ਕਹੇ ਹੋਏ ਸ਼ਬਦ ਮਨੁੱਖਜਾਤੀ ਦੇ ਦਿਲ ਨੂੰ ਵਿੰਨ੍ਹ ਦਿੰਦੇ ਹਨ, ਕਿਉਂਕਿ ਉਹ ਸ਼ਬਦ ਧਾਰਮਿਕਤਾ, ਦੀਨਤਾ ਅਤੇ ਸ਼ੁੱਧਤਾ ਦੇ ਸ਼ਬਦ ਸਨ। ਪਰ ਯਿਸੂ ਨੇ ਕੇਵਲ ਸੁੰਦਰ ਸ਼ਬਦ ਹੀ ਨਹੀਂ ਕਹੇ। ਉਸ ਨੇ ਆਪਣੇ ਚੇਲਿਆਂ ਨੂੰ ਇਹ ਨਹੀਂ ਕਿਹਾ, “ਮੇਰੀਆਂ ਸਿੱਖਿਆਵਾਂ ਉੱਤੇ ਚੱਲੋ,” ਉਸ ਨੇ ਕਿਹਾ, “ਮੇਰੇ ਪਿੱਛੇ ਚੱਲੋ!” ਇਸੇ ਤਰ੍ਹਾਂ, ਮਸੀਹ ਦੇ ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨਾਂ ਦੇ ਦੁਆਰਾ ਧਾਰਮਿਕਤਾ, ਪ੍ਰੇਮ ਅਤੇ ਸ਼ੁੱਧਤਾ ਦਾ ਉਦਾਹਰਣ ਪੇਸ਼ ਕਰਨ, ਨਾ ਕਿ ਉਹ ਪੈਸੇ ਅਤੇ ਭੌਤਿਕ ਵਸਤਾਂ ਦਾ ਲੋਭ, ਮਨੁੱਖਾਂ ਤੋਂ ਪ੍ਰਸ਼ੰਸਾ ਅਤੇ ਆਦਰ ਪਾਉਣ ਦੀ ਇੱਛਾ ਅਤੇ ਸ਼ਕਤੀ ਅਤੇ ਅਧਿਕਾਰ ਦੇ ਦੁਆਰਾ ਦੂਜੇ ਲੋਕਾਂ ਦੇ ਜੀਵਨਾਂ ਉੱਤੇ ਨਿਯੰਤਰਣ ਰੱਖਣ। ਯਿਸੂ ਸਾਡੇ ਲਈ ਉਦਾਹਰਣ ਹੈ।

adbl_web_anon_alc_button_suppression_t1
まだレビューはありません