『ਅਧਿਆਇ 5 ਮੁਕਤੀਦਾਤਾ ਯਿਸੂ』のカバーアート

ਅਧਿਆਇ 5 ਮੁਕਤੀਦਾਤਾ ਯਿਸੂ

ਅਧਿਆਇ 5 ਮੁਕਤੀਦਾਤਾ ਯਿਸੂ

無料で聴く

ポッドキャストの詳細を見る

ਅਧਿਆਇ 5 ਮੁਕਤੀਦਾਤਾ ਯਿਸੂ

ਬਾਈਬਲ ਦਾ ਅਚਰਜ ਸੰਦੇਸ਼ ਇਹ ਹੈ ਕਿ ਸਮੁੱਚੇ ਬ੍ਰਹਿਮੰਡ ਦਾ ਸਿਰਜਣਹਾਰ ਸਿਰਫ਼ ਇਸ ਲਈ ਸਾਡੇ ਜਿਹਾ ਇੱਕ ਮਨੁੱਖ ਬਣ ਗਿਆ, ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਨੂੰ ਸਾਡੇ ਪਾਪ ਦੇ ਭਿਆਨਕ ਨਤੀਜਿਆਂ ਤੋਂ ਬਚਾਉਣਾ ਚਾਹੁੰਦਾ ਹੈ। ਉਹ ਜੋ ਪ੍ਰਤਾਪੀ ਰਾਜਾ, ਸਮਰੱਥੀ ਸਿਰਜਣਹਾਰ ਅਤੇ ਪਵਿੱਤਰ ਪਰਮੇਸ਼ਰ ਹੈ, ਉਹ ਆਪ ਇਸ ਤਰਸਯੋਗ ਦੁਸ਼ਟ ਸੰਸਾਰ ਵਿੱਚ ਆ ਕੇ ਮਨੁੱਖ ਦਾ ਨੁਮਾਇੰਦਾ ਅਤੇ ਉਸ ਦੇ ਪਾਪਾਂ ਦਾ ਬਦਲ ਬਣ ਗਿਆ। ਉਹ ਮਨੁੱਖਜਾਤੀ ਦੇ ਲਈ ਮਰ ਕੇ ਸੰਸਾਰ ਦੇ ਪਾਪ ਮਿਟਾਉਣ ਵਾਸਤੇ ਆਇਆ। ਉਨ੍ਹਾਂ ਕਿੱਲਾਂ ਦੇ ਦੁਆਰਾ ਜੋ ਮਨੁੱਖ ਨੇ ਹੀ ਉਸ ਦੇ ਹੱਥਾਂ ਵਿੱਚ ਠੋਕੇ ਅਤੇ ਚਿਹਰੇ ਉੱਤੇ ਥੁੱਕੇ ਜਾਣ ਅਤੇ ਵਗਦੇ ਹੋਏ ਲਹੂ ਦੇ ਨਾਲ, ਉਸ ਨੇ ਮਨੁੱਖਜਾਤੀ ਦੇ ਲਈ ਢੁਕਵੀਂ ਸਜ਼ਾ ਨੂੰ ਆਪਣੇ ਉੱਤੇ ਲੈ ਲਿਆ।

adbl_web_anon_alc_button_suppression_t1
まだレビューはありません