『ਅਧਿਆਇ 4 ਮਸੀਹ ਆ ਰਿਹਾ ਹੈ』のカバーアート

ਅਧਿਆਇ 4 ਮਸੀਹ ਆ ਰਿਹਾ ਹੈ

ਅਧਿਆਇ 4 ਮਸੀਹ ਆ ਰਿਹਾ ਹੈ

無料で聴く

ポッドキャストの詳細を見る

ਅਧਿਆਇ 4 ਮਸੀਹ ਆ ਰਿਹਾ ਹੈ

ਪਰਮੇਸ਼ਰ ਨੇ ਆਪਣੇ ਨਬੀਆਂ ਦੇ ਰਾਹੀਂ ਸਾਡੇ ਨਾਲ ਵਾਇਦਾ ਕੀਤਾ ਹੈ ਕਿ ਇੱਕ ਦਿਨ ਆ ਰਿਹਾ ਹੈ ਜਦੋਂ ਉਹ ਧਾਰਮਿਕਤਾ ਦਾ ਇੱਕ ਰਾਜ ਕਾਇਮ ਕਰੇਗਾ, ਜਿਸ ਵਿੱਚ ਉਸੇ ਦਾ ਸ਼ਾਸਨ ਹੋਵੇਗਾ। ਉਸ ਨੇ ਇਹ ਵੀ ਵਾਇਦਾ ਕੀਤਾ ਕਿ ਇੱਕ ਦਿਨ ਉਹ ਮਨੁੱਖਾਂ ਨੂੰ ਬੁਰਾਈ ਤੋਂ ਸ਼ੁੱਧ ਕਰਕੇ ਉਨ੍ਹਾਂ ਨੂੰ ਪਾਪ ਤੋਂ ਮੁਕਤੀ ਪ੍ਰਦਾਨ ਕਰੇਗਾ।

ਨਬੀਆਂ ਨੇ ਇਸ ਤੋਂ ਵੀ ਵੱਡੇ ਵਾਇਦੇ ਬਾਰੇ ਦੱਸਿਆ। ਉਨ੍ਹਾਂ ਨੇ ਪਰਗਟ ਕੀਤਾ ਕਿ ਪਰਮੇਸ਼ਰ ਇਸ ਸੰਸਾਰ ਵਿੱਚ ਇੱਕ ਮਨੁੱਖ ਨੂੰ ਭੇਜੇਗਾ ਜਿਹੜਾ ਪਹਿਲਾਂ ਪਾਪ ਤੋਂ ਛੁਟਕਾਰਾ ਦੇਣ ਵਾਲਾ ਮੁਕਤੀਦਾਤਾ ਬਣ ਕੇ ਆਵੇਗਾ ਅਤੇ ਬਾਅਦ ਵਿੱਚ ਇੱਕ ਰਾਜੇ ਅਤੇ ਨਿਆਈਂ ਵਜੋਂ ਵਾਪਸ ਆਵੇਗਾ। ਉਨ੍ਹਾਂ ਨੇ ਇਸ ਆਉਣ ਵਾਲੇ ਮੁਕਤੀਦਾਤੇ, ਰਾਜੇ ਅਤੇ ਨਿਆਈਂ ਨੂੰ “ਮਸੀਹ” ਨਾਮ ਦਿੱਤਾ; ਅਤੇ ਉਸ “ਖ੍ਰੀਸਟ” ਯਿਸੂ ਦੇ ਬਾਰੇ ਭਵਿੱਖਬਾਣੀਆਂ ਉਸ ਦੇ ਜਨਮ ਤੋਂ ਬਹੁਤ ਪਹਿਲਾਂ ਹੀ ਕਰ ਦਿੱਤੀਆਂ ਗਈਆਂ ਸਨ।

adbl_web_anon_alc_button_suppression_t1
まだレビューはありません