『ਅਧਿਆਇ 3 ਇੱਕ ਨਵਾਂ ਵਾਇਦਾ』のカバーアート

ਅਧਿਆਇ 3 ਇੱਕ ਨਵਾਂ ਵਾਇਦਾ

ਅਧਿਆਇ 3 ਇੱਕ ਨਵਾਂ ਵਾਇਦਾ

無料で聴く

ポッドキャストの詳細を見る

ਅਧਿਆਇ 3 ਇੱਕ ਨਵਾਂ ਵਾਇਦਾ

ਜਲ-ਪਰਲੋ ਤੋਂ ਬਾਅਦ ਨੂਹ ਬਹੁਤ ਸਾਲ ਜੀਉਂਦਾ ਰਿਹਾ। ਹੌਲੀ-ਹੌਲੀ ਧਰਤੀ ਦੁਬਾਰਾ ਮਨੁੱਖਾਂ ਨਾਲ ਭਰ ਗਈ, ਪਰ ਜਿਵੇਂ-ਜਿਵੇਂ ਉਨ੍ਹਾਂ ਦੀ ਗਿਣਤੀ ਵਧਦੀ ਗਈ ਉਹ ਫੇਰ ਪਾਪ ਕਰਨ ਲੱਗੇ ਅਤੇ ਪਰਮੇਸ਼ਰ ਦੇ ਪ੍ਰਤੀ ਵਿਦ੍ਰੋਹੀ ਬਣ ਗਏ। ਉਹ ਉਪਾਸਨਾ ਕਰਨ ਲਈ ਪਰਮੇਸ਼ਰ ਦੀ ਥਾਂ ਮੂਰਤੀਆਂ ਬਣਾਉਣ ਲੱਗ ਪਏ ਅਤੇ ਕੁਝ ਸੈਂਕੜੇ ਸਾਲਾਂ ਬਾਅਦ ਹੀ ਸੰਸਾਰ ਦੁਬਾਰਾ ਹਨੇਰੇ ਵਿੱਚ ਡੁੱਬ ਗਿਆ ਅਤੇ ਪਾਪ ਨਾਲ ਭਰ ਗਿਆ।

ਤਦ ਪਰਮੇਸ਼ਰ ਨੇ ਆਪਣੇ ਨਬੀਆਂ ਰਾਹੀਂ ਮੁੜ ਚਿਤਾਵਨੀਆਂ ਦੇਣੀਆਂ ਸ਼ੁਰੂ ਕੀਤੀਆਂ ਕਿ ਉਹ ਇੱਕ ਵਾਰ ਫੇਰ ਪਾਪੀ ਮਨੁੱਖਾਂ ਨੂੰ ਸਜ਼ਾ ਦੇਣ ਜਾ ਰਿਹਾ ਹੈ। ਇਹ ਨਬੀ ਜਿਹੜੇ ਪਸ਼ਚਾਤਾਪ ਦਾ ਪਰਮੇਸ਼ਰ ਦਾ ਸੰਦੇਸ਼ ਲੈ ਕੇ ਆਏ, ਉਨ੍ਹਾਂ ਨਾਲ ਨਫ਼ਰਤ ਕੀਤੀ ਗਈ, ਉਨ੍ਹਾਂ ਉੱਤੇ ਅੱਤਿਆਚਾਰ ਕੀਤਾ ਗਿਆ ਅਤੇ ਬਹੁਤਿਆਂ ਦੀ ਹੱਤਿਆ ਕਰ ਦਿੱਤੀ ਗਈ। ਪਰੰਤੂ ਪਰਮੇਸ਼ਰ ਨੇ ਜੋ ਕਿ ਮਨੁੱਖਾਂ ਨਾਲ ਪਿਆਰ ਕਰਦਾ ਹੈ, ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਨਬੀਆਂ ਨੂੰ ਸੰਸਾਰ ਕੋਲ ਭੇਜਣਾ ਜਾਰੀ ਰੱਖਿਆ।

adbl_web_anon_alc_button_suppression_t1
まだレビューはありません