『ਅਧਿਆਇ 2 “ਮੈਂ ਧਰਤੀ ਨੂੰ ਨਸ਼ਟ ਕਰ ਦਿਆਂਗਾ”』のカバーアート

ਅਧਿਆਇ 2 “ਮੈਂ ਧਰਤੀ ਨੂੰ ਨਸ਼ਟ ਕਰ ਦਿਆਂਗਾ”

ਅਧਿਆਇ 2 “ਮੈਂ ਧਰਤੀ ਨੂੰ ਨਸ਼ਟ ਕਰ ਦਿਆਂਗਾ”

無料で聴く

ポッドキャストの詳細を見る

ਅਧਿਆਇ 2 “ਮੈਂ ਧਰਤੀ ਨੂੰ ਨਸ਼ਟ ਕਰ ਦਿਆਂਗਾ”

ਜਦੋਂ ਮਨੁੱਖ ਦਾ ਪਾਪ ਅਤੇ ਜ਼ੁਲਮ ਇੰਨਾ ਜ਼ਿਆਦਾ ਵਧ ਗਿਆ ਕਿ ਪਰਮੇਸ਼ਰ ਦੇ ਲਈ ਇਸ ਨੂੰ ਵੇਖਣਾ ਸਹਿਣ ਤੋਂ ਬਾਹਰ ਹੋ ਗਿਆ, ਤਾਂ ਉਸ ਨੇ ਹਰ ਜੀਉਂਦੀ ਜਾਨ ਨੂੰ ਨਾਸ ਕਰਨ ਦਾ ਫੈਸਲਾ ਕੀਤਾ। ਅੱਜ ਵੀ ਅਸੀਂ ਸੰਸਾਰ ਵਿੱਚ ਜਗ੍ਹਾ-ਜਗ੍ਹਾ, ਸਭ ਤੋਂ ਉੱਚੇ ਪਹਾੜਾਂ ਉੱਤੇ ਅਤੇ ਸਭ ਤੋਂ ਡੂੰਘੇ ਨਦੀ-ਨਾਲਿਆਂ ਵਿੱਚ ਚਟਾਨਾਂ ਦੇ ਹੇਠਾਂ ਉਨ੍ਹਾਂ ਜਾਨਵਰਾਂ ਦੇ ਪਿੰਜਰ ਅਤੇ ਹੱਡੀਆਂ ਵੇਖ ਸਕਦੇ ਹਾਂ ਜਿਹੜੇ ਉਸ ਭਿਆਨਕ ਨਿਆਂ ਦੇ ਦੌਰਾਨ ਨਾਸ ਹੋਏ ਜੋ ਪਰਮੇਸ਼ਰ ਨੇ ਇਸ ਧਰਤੀ ਉੱਤੇ ਭੇਜਿਆ।

ਪਰਮੇਸ਼ਰ ਨੇ ਵਾਅਦਾ ਕੀਤਾ ਹੈ ਕਿ ਅਗਲਾ ਵਿਨਾਸ਼ ਅੱਗ ਨਾਲ ਹੋਵੇਗਾ। ਨਵੇਂ ਨੇਮ ਵਿੱਚ 2 ਪਤਰਸ 3:10, ਵਿੱਚ ਸਾਨੂੰ ਇਹ ਸ਼ਬਦ ਮਿਲਦੇ ਹਨ: ਪ੍ਰਭੂ ਦਾ ਦਿਨ ਚੋਰ ਵਾਂਗ ਆਵੇਗਾ; ਉਸ ਦਿਨ ਅਕਾਸ਼ ਵੱਡੀ ਗਰਜਣ ਨਾਲ ਜਾਂਦੇ ਰਹਿਣਗੇ, ਤੱਤ ਵੱਡੀ ਤਪਸ਼ ਨਾਲ ਪਿਘਲ ਜਾਣਗੇ ਅਤੇ ਧਰਤੀ ਆਪਣੇ ਸਾਰੇ ਕੰਮਾਂ ਸਮੇਤ ਭਸਮ ਹੋ ਜਾਵੇਗੀ।

adbl_web_anon_alc_button_suppression_t1
まだレビューはありません