『48 ਆਵਰ ਚੈਲੰਜ: ਦੋ ਦਿਨਾਂ ਵਿੱਚ ਫ਼ਿਲਮ ਬਣਾਉਣ ਦਾ ਅਨੋਖਾ ਸਫ਼ਰ』のカバーアート

48 ਆਵਰ ਚੈਲੰਜ: ਦੋ ਦਿਨਾਂ ਵਿੱਚ ਫ਼ਿਲਮ ਬਣਾਉਣ ਦਾ ਅਨੋਖਾ ਸਫ਼ਰ

48 ਆਵਰ ਚੈਲੰਜ: ਦੋ ਦਿਨਾਂ ਵਿੱਚ ਫ਼ਿਲਮ ਬਣਾਉਣ ਦਾ ਅਨੋਖਾ ਸਫ਼ਰ

無料で聴く

ポッドキャストの詳細を見る

このコンテンツについて

48 ਆਵਰ ਫ਼ਿਲਮ ਪ੍ਰੋਜੈਕਟ - ਇੱਕ ਵਿਸ਼ਵ ਪੱਧਰੀ ਚੈਲੰਜ ਹੈ ਜਿੱਥੇ ਫ਼ਿਲਮਕਾਰ ਸਿਰਫ਼ 48 ਘੰਟਿਆਂ ਵਿੱਚ ਫਿਲਮ ਲਿਖਦੇ, ਸ਼ੂਟ ਕਰਦੇ ਅਤੇ ਐਡਿਟ ਕਰਦੇ ਹਨ। ਇਸ ਪੌਡਕਾਸਟ ਵਿੱਚ ਐਸਬੀਐਸ ਪੰਜਾਬੀ ਨੇ ਫੈਸਟੀਵਲ ਦੀ ਸਿਟੀ ਪ੍ਰੋਡਿਊਸਰ ਅਨੀਤਾ ਬਲਟੂਟਿਸ ਅਤੇ ਚੁਣੇ ਗਏ ਫ਼ਿਲਮਕਾਰ ਗੁਰਸ਼ਰਨ ਸੇਖੋਂ ਨਾਲ ਉਨ੍ਹਾਂ ਦੇ ਰੋਮਾਂਚਕ ਅਨੁਭਵਾਂ ਅਤੇ ਚੁਣੌਤੀਆਂ ਬਾਰੇ ਗੱਲਬਾਤ ਕੀਤੀ। ਸੁਣੋ ਅਤੇ ਜਾਣੋ ਕਿ ਕਿਵੇਂ 48 ਘੰਟਿਆਂ ਵਿੱਚ ਕਲਾ ਅਤੇ ਰਚਨਾਤਮਕਤਾ ਨੇ ਇੱਕ ਨਵੀਂ ਉਡਾਣ ਭਰੀ ਹੈ।
まだレビューはありません