『ਖ਼ਬਰਨਾਮਾ: ਟਰੰਪ ਤੇ ਐਲਬਨੀਜ਼ੀ ਦੀ ਜਲਦੀ ਹੋ ਸਕਦੀ ਹੈ ਪਹਿਲੀ ਮੁਲਾਕਾਤ』のカバーアート

ਖ਼ਬਰਨਾਮਾ: ਟਰੰਪ ਤੇ ਐਲਬਨੀਜ਼ੀ ਦੀ ਜਲਦੀ ਹੋ ਸਕਦੀ ਹੈ ਪਹਿਲੀ ਮੁਲਾਕਾਤ

ਖ਼ਬਰਨਾਮਾ: ਟਰੰਪ ਤੇ ਐਲਬਨੀਜ਼ੀ ਦੀ ਜਲਦੀ ਹੋ ਸਕਦੀ ਹੈ ਪਹਿਲੀ ਮੁਲਾਕਾਤ

無料で聴く

ポッドキャストの詳細を見る

このコンテンツについて

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ ਪਹਿਲੀ ਵਾਰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਟਰੰਪ ਨੇ ਅਜਿਹਾ ਇੱਕ ਆਸਟ੍ਰੇਲੀਆਈ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਹੈ। ਕਈ ਵਿਸ਼ਵ ਨੇਤਾਵਾਂ ਵਾਂਗ, ਸ਼੍ਰੀ ਐਲਬਨੀਜ਼ੀ ਅਗਲੇ ਹਫ਼ਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਲਈ ਅਮਰੀਕਾ ਦਾ ਦੌਰਾ ਕਰਨ ਵਾਲੇ ਹਨ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਖਬਰਨਾਮਾ...
まだレビューはありません