『ਪ੍ਰਵਾਸ ਵਿਰੋਧੀ ਇਹ ਨਜ਼ਰਅੰਦਾਜ਼ ਕਰ ਰਹੇ ਹਨ ਕਿ ਆਸਟ੍ਰੇਲੀਆ ਦੀ ਆਰਥਿਕਤਾ ਵੱਡੇ ਪੱਧਰ 'ਤੇ ਪ੍ਰਵਾਸ 'ਤੇ ਨਿਰਭਰ ਹੈ』のカバーアート

ਪ੍ਰਵਾਸ ਵਿਰੋਧੀ ਇਹ ਨਜ਼ਰਅੰਦਾਜ਼ ਕਰ ਰਹੇ ਹਨ ਕਿ ਆਸਟ੍ਰੇਲੀਆ ਦੀ ਆਰਥਿਕਤਾ ਵੱਡੇ ਪੱਧਰ 'ਤੇ ਪ੍ਰਵਾਸ 'ਤੇ ਨਿਰਭਰ ਹੈ

ਪ੍ਰਵਾਸ ਵਿਰੋਧੀ ਇਹ ਨਜ਼ਰਅੰਦਾਜ਼ ਕਰ ਰਹੇ ਹਨ ਕਿ ਆਸਟ੍ਰੇਲੀਆ ਦੀ ਆਰਥਿਕਤਾ ਵੱਡੇ ਪੱਧਰ 'ਤੇ ਪ੍ਰਵਾਸ 'ਤੇ ਨਿਰਭਰ ਹੈ

無料で聴く

ポッドキャストの詳細を見る

このコンテンツについて

ਇਮੀਗ੍ਰੇਸ਼ਨ ਵਿਰੋਧੀ ਰੈਲੀਆਂ 'ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਪ੍ਰਬੰਧਕਾਂ ਮੁਤਾਬਕ ਇਹ 'ਮਾਰਚ ਫੋਰ ਆਸਟ੍ਰੇਲੀਆ' ਦੀਆਂ ਰੈਲੀਆਂ ਵੱਡੇ ਪੱਧਰ 'ਤੇ ਹੋ ਰਹੇ ਪ੍ਰਵਾਸ ਦੇ ਖਿਲਾਫ ਹਨ। ਉਹਨਾਂ ਮੁਤਾਬਕ ਰਿਹਾਇਸ਼ੀ ਸੰਕਟ ਵੱਧ ਰਹੇ ਪ੍ਰਵਾਸ ਕਾਰਨ ਹੋ ਰਿਹਾ ਹੈ ਜਦਕਿ ਮਾਹਰ ਅਜਿਹਾ ਨਹੀਂ ਸੋਚਦੇ।
まだレビューはありません