『ਖ਼ਬਰਨਾਮਾ: ਆਸਟ੍ਰੇਲੀਆ 'ਚ ਜਲਵਾਯੂ ਤਬਦੀਲੀ 'ਤੇ ਡਰ ਫੈਲਾਇਆ ਜਾ ਰਿਹਾ ਹੈ: ਸੈਨੇਟਰ』のカバーアート

ਖ਼ਬਰਨਾਮਾ: ਆਸਟ੍ਰੇਲੀਆ 'ਚ ਜਲਵਾਯੂ ਤਬਦੀਲੀ 'ਤੇ ਡਰ ਫੈਲਾਇਆ ਜਾ ਰਿਹਾ ਹੈ: ਸੈਨੇਟਰ

ਖ਼ਬਰਨਾਮਾ: ਆਸਟ੍ਰੇਲੀਆ 'ਚ ਜਲਵਾਯੂ ਤਬਦੀਲੀ 'ਤੇ ਡਰ ਫੈਲਾਇਆ ਜਾ ਰਿਹਾ ਹੈ: ਸੈਨੇਟਰ

無料で聴く

ポッドキャストの詳細を見る

このコンテンツについて

ਸੰਘੀ ਸਰਕਾਰ ਦੇ ਨਵੇਂ ਵਿਸ਼ਾਲ ਅਧਿਐਨ ਮੁਤਾਬਕ, ਜਲਵਾਯੂ ਤਬਦੀਲੀ ਕਾਰਨ ਗਰਮੀ ਨਾਲ ਸੰਬੰਧਤ ਬੀਮਾਰੀਆਂ ਤੋਂ ਆਸਟ੍ਰੇਲੀਆਈਆਂ ਦੀਆਂ ਮੌਤਾਂ ਵਧ ਸਕਦੀਆਂ ਹਨ ਅਤੇ ਲੱਖਾਂ ਲੋਕ ਤੱਟੀ ਹੜ੍ਹਾਂ ਦੇ ਖ਼ਤਰੇ ਹੇਠ ਆ ਸਕਦੇ ਹਨ। ਪਰ ਨੈਸ਼ਨਲਜ਼ ਸੈਨੇਟਰ ਮੈਟ ਕੈਨੇਵਨ ਦਾ ਕਹਿਣਾ ਹੈ ਕਿ 'ਨੈਸ਼ਨਲ ਕਲਾਈਮੈਟ ਰਿਸਕ ਅਸੈੱਸਮੈਂਟ' ਦੇ ਲੇਖਕ ਵਿਗਿਆਨਕ ਨਿਰਪੱਖਤਾ ਨਾਲ ਵਿਸ਼ਲੇਸ਼ਣ ਕਰਨ ਦੀ ਬਜਾਏ ਡਰ ਫੈਲਾ ਰਹੇ ਹਨ। ਇਸ ਬਾਰੇ ਹੋਰ ਜਾਣਨ ਲਈ ਅਤੇ ਆਸਟ੍ਰੇਲੀਆ, ਦੁਨੀਆ ਤੇ ਪੰਜਾਬ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
まだレビューはありません