『'ਪਟਕਾ ਕਿਡ' ਲਈ 'ਪਟਕਾ ਕਿੱਟ': ਕੀ ਤੁਹਾਡਾ ਬੱਚਾ ਵੀ ਆਸਟ੍ਰੇਲੀਅਨ ਸਕੂਲ ਵਿੱਚ ‘ਪਟਕਾ’ ਬੰਨ੍ਹ ਕੇ ਜਾਂਦਾ ਹੈ?』のカバーアート

'ਪਟਕਾ ਕਿਡ' ਲਈ 'ਪਟਕਾ ਕਿੱਟ': ਕੀ ਤੁਹਾਡਾ ਬੱਚਾ ਵੀ ਆਸਟ੍ਰੇਲੀਅਨ ਸਕੂਲ ਵਿੱਚ ‘ਪਟਕਾ’ ਬੰਨ੍ਹ ਕੇ ਜਾਂਦਾ ਹੈ?

'ਪਟਕਾ ਕਿਡ' ਲਈ 'ਪਟਕਾ ਕਿੱਟ': ਕੀ ਤੁਹਾਡਾ ਬੱਚਾ ਵੀ ਆਸਟ੍ਰੇਲੀਅਨ ਸਕੂਲ ਵਿੱਚ ‘ਪਟਕਾ’ ਬੰਨ੍ਹ ਕੇ ਜਾਂਦਾ ਹੈ?

無料で聴く

ポッドキャストの詳細を見る

このコンテンツについて

ਗੈਰ-ਸਿੱਖ ਬੱਚਿਆਂ ਦੀ ਬਹੁਤਾਤ ਵਾਲੇ ਆਸਟ੍ਰੇਲੀਅਨ ਸਕੂਲਾਂ ਵਿੱਚ ਸਿੱਖ ਬੱਚਿਆਂ ਦੇ ਮਨਾਂ ਅੰਦਰ ਪਟਕਾ ਬੰਨ੍ਹਣ ਪ੍ਰਤੀ ਝਿਜਕ ਨੂੰ ਦੂਰ ਕਰਨ ਦੇ ਮਕਸਦ ਨਾਲ ‘ਮੈਲਬਰਨ ਸਿੰਘਜ਼’ ਵਲੋਂ ਪਿਛਲੇ ਕੁਝ ਸਾਲਾਂ ਤੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਹੈ। ਇਸ ਤਹਿਤ ਸਿੱਖ ਪਰਿਵਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ‘ਪਟਕਾ ਕਿੱਟਸ’ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
まだレビューはありません