『What are Indigenous Protected Areas in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ 'ਇੰਡੀਜੀਨਸ ਪ੍ਰੋਟੈਕਟਿਡ ਏਰੀਆਜ਼' ਕੀ ਹੁੰਦੇ ਹਨ?』のカバーアート

What are Indigenous Protected Areas in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ 'ਇੰਡੀਜੀਨਸ ਪ੍ਰੋਟੈਕਟਿਡ ਏਰੀਆਜ਼' ਕੀ ਹੁੰਦੇ ਹਨ?

What are Indigenous Protected Areas in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ 'ਇੰਡੀਜੀਨਸ ਪ੍ਰੋਟੈਕਟਿਡ ਏਰੀਆਜ਼' ਕੀ ਹੁੰਦੇ ਹਨ?

無料で聴く

ポッドキャストの詳細を見る

【Amazonプライム会員限定】今ならプレミアムプランが4か月 月額99円。

10月19日まで。※適用条件あり
National parks, nature reserves, marine sanctuaries and Indigenous Protected Areas protect different environments and operate under different rules. What makes an Indigenous Protected Area different, and how can you find out whether you are welcome to visit? - ਨੈਸ਼ਨਲ ਪਾਰਕ, ਕੁਦਰਤੀ ਰਿਜ਼ਰਵ, ਮੈਰੀਨ ਸੈਂਚੁਰੀਆਂ ਅਤੇ ਇੰਡੀਜੀਨਸ ਪ੍ਰੋਟੈਕਟਿਡ ਏਰੀਆਜ਼ (IPAs) ਵੱਖ-ਵੱਖ ਤਰ੍ਹਾਂ ਦੇ ਵਾਤਾਵਰਣ ਦੀ ਰੱਖਿਆ ਕਰਦੇ ਹਨ ਅਤੇ ਇਹ ਵੱਖ-ਵੱਖ ਨਿਯਮਾਂ ਦੇ ਤਹਿਤ ਕੰਮ ਕਰਦੇ ਹਨ। ਪਰ ਇੱਕ 'ਇੰਡੀਜੀਨਸ ਪ੍ਰੋਟੈਕਟਿਡ ਏਰੀਆ' (ਸਵਦੇਸ਼ੀ ਸੁਰੱਖਿਅਤ ਖੇਤਰ) ਦੂਜੇ ਥਾਵ੍ਹਾਂ ਤੋਂ ਕਿਵੇਂ ਵੱਖਰਾ ਹੈ, ਅਤੇ ਤੁਸੀਂ ਇਹ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਨੂੰ ਉੱਥੇ ਜਾਣ ਦੀ ਇਜਾਜ਼ਤ ਹੈ ਜਾਂ ਨਹੀਂ? ਇਹ ਸਭ ਕੁੱਝ ਜਾਣੋ ਆਸਟ੍ਰੇਲੀਆ ਐਕਸਪਲੇਨਡ ਦੇ ਇਸ ਐਪੀਸੋਡ ਵਿੱਚ।
adbl_web_anon_alc_button_suppression_t1
まだレビューはありません