『'ਆਸਟ੍ਰੇਲੀਆ ਕਿਵੇਂ ਕੰਮ ਕਰਦਾ ਹੈ': 60 ਤੋਂ ਵੱਧ ਭਾਸ਼ਾਵਾਂ ਵਿੱਚ ਨਾਗਰਿਕਤਾ ਬਾਰੇ ਜਾਣਕਾਰੀ ਦੇ ਰਿਹਾ ਹੈ SBS ਦਾ ਨਵਾਂ ਪੌਡਕਾਸਟ』のカバーアート

'ਆਸਟ੍ਰੇਲੀਆ ਕਿਵੇਂ ਕੰਮ ਕਰਦਾ ਹੈ': 60 ਤੋਂ ਵੱਧ ਭਾਸ਼ਾਵਾਂ ਵਿੱਚ ਨਾਗਰਿਕਤਾ ਬਾਰੇ ਜਾਣਕਾਰੀ ਦੇ ਰਿਹਾ ਹੈ SBS ਦਾ ਨਵਾਂ ਪੌਡਕਾਸਟ

'ਆਸਟ੍ਰੇਲੀਆ ਕਿਵੇਂ ਕੰਮ ਕਰਦਾ ਹੈ': 60 ਤੋਂ ਵੱਧ ਭਾਸ਼ਾਵਾਂ ਵਿੱਚ ਨਾਗਰਿਕਤਾ ਬਾਰੇ ਜਾਣਕਾਰੀ ਦੇ ਰਿਹਾ ਹੈ SBS ਦਾ ਨਵਾਂ ਪੌਡਕਾਸਟ

無料で聴く

ポッドキャストの詳細を見る

【Amazonプライム会員限定】今ならプレミアムプランが4か月 月額99円。

10月19日まで。※適用条件あり
ਆਸਟ੍ਰੇਲੀਆ ਦੀ Governor-General Hon. Ms Sam Mostyn AC ਨੇ ਐਸ ਬੀ ਐਸ ਦੀ ਨਵੀਂ ਪੌਡਕਾਸਟ ਸੀਰੀਜ਼ 'How Australia Works', ਦਾ ਸਿਡਨੀ ਵਿਖੇ ਰਸਮੀਂ ਉਦਘਾਟਨ ਕੀਤਾ। ਆਸਟ੍ਰੇਲੀਆਈ ਲੋਕਤੰਤਰ, ਕਾਨੂੰਨੀ ਸੰਸਥਾਵਾਂ ਅਤੇ ਨਾਗਰਿਕਤਾ ਨਾਲ ਜੁੜੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਵਾਲੀ ਇਸ ਪੌਡਕਾਸਟ ਸੀਰੀਜ਼ ਦੇ ਮੇਜ਼ਬਾਨ ਆਸਟ੍ਰੇਲੀਅਨ ਹਿੱਪ-ਹੌਪ ਕਲਾਕਾਰ L-FRESH The LION, ਉਰਫ਼ ਸੁਖਦੀਪ ਸਿੰਘ ਭੋਗਲ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਲੋਕਾਂ ਦੀਆਂ ਤਜਰਬੇਕਾਰ ਕਹਾਣੀਆਂ ਰਾਹੀਂ ਇਹ ਸੀਰੀਜ਼ ਆਸਟ੍ਰੇਲੀਆਈ ਲੋਕਾਂ ਨੂੰ ਬਿਹਤਰ ਨਾਗਰਿਕ ਬਣਨ ਲਈ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਆਡੀਓ ਵਿੱਚ ਸੁਣੋ ਐਸਬੀਐਸ ਪੰਜਾਬੀ ਦੀ ਸੁਖਦੀਪ ਸਿੰਘ ਭੋਗਲ ਅਤੇ ਗਵਰਨਰ-ਜਨਰਲ ਨਾਲ ਖ਼ਾਸ ਗੱਲਬਾਤ।

#sbsaudiopodcast
adbl_web_anon_alc_button_suppression_t1
まだレビューはありません