『ਸਾਲ 2023 ਵਿੱਚ ਊਰਜਾ ਕੀਮਤਾਂ ਵਧਣ ਕਰਕੇ ਗੈਸ ਸਪਲਾਈ ਵਿੱਚ ਵੀ ਹੋ ਸਕਦੀ ਹੈ ਕਮੀ』のカバーアート

ਸਾਲ 2023 ਵਿੱਚ ਊਰਜਾ ਕੀਮਤਾਂ ਵਧਣ ਕਰਕੇ ਗੈਸ ਸਪਲਾਈ ਵਿੱਚ ਵੀ ਹੋ ਸਕਦੀ ਹੈ ਕਮੀ

このコンテンツについて

ਊਰਜਾ ਦੀਆਂ ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਦੇ ਡਰ ਕਾਰਨ ਫੈਡਰਲ ਸਰਕਾਰ ਨੇ 2023 ਵਿੱਚ ਗੈਸ ਉਦਯੋਗ ਨੂੰ ਨੋਟਿਸ ‘ਤੇ ਰੱਖਿਆ ਹੈ। ਫੈਡਰਲ ਸਰਕਾਰ ਵੱਲੋਂ ਘਰੇਲੂ ਸਪਲਾਈ ਨੂੰ ਹੋਰ ਵਧਾਉਣ ਲਈ ਇੱਕ 'ਗੈਸ ਟਰਿੱਗਰ' ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਾਲ 2023 ਵਿੱਚ ਊਰਜਾ ਕੀਮਤਾਂ ਵਧਣ ਕਰਕੇ ਗੈਸ ਸਪਲਾਈ ਵਿੱਚ ਵੀ ਹੋ ਸਕਦੀ ਹੈ ਕਮੀに寄せられたリスナーの声

カスタマーレビュー:以下のタブを選択することで、他のサイトのレビューをご覧になれます。