『ਆਸਟ੍ਰੇਲੀਆ ਬਾਰੇ ਜਾਣੋ』のカバーアート

ਆਸਟ੍ਰੇਲੀਆ ਬਾਰੇ ਜਾਣੋ

ਆਸਟ੍ਰੇਲੀਆ ਬਾਰੇ ਜਾਣੋ

著者: SBS
無料で聴く

このコンテンツについて

ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।Copyright 2025, Special Broadcasting Services 社会科学
エピソード
  • Dating or matchmaking: How to find a partner in Australia - ਆਸਟ੍ਰੇਲੀਆ ਐਕਸਪਲੇਨਡ : ਡੇਟਿੰਗ ਜਾਂ ਮੈਚਮੇਕਿੰਗ; ਆਸਟ੍ਰੇਲੀਆ ਵਿੱਚ ਆਪਣਾ ਸਾਥੀ ਕਿਸ ਤਰ੍ਹਾਂ ਲੱਭੀਏ?
    2025/11/07
    Many newly arrived migrants in Australia seek relationships not only for romance but to regain a sense of belonging. Separation from loved ones often drives this need for connection. This episode explores how dating in Australia differs from more collectivist cultures and how newcomers can find partners. From social events and dating apps to professional matchmaking, it highlights how migrants can build confidence, connection, and safety as they find love in a new country. - ਜਦੋਂ ਤੁਸੀਂ ਕਿਸੇ ਨਵੇਂ ਦੇਸ਼ ਵਿੱਚ ਪਹੁੰਚਦੇ ਹੋ, ਤਾਂ ਸਭ ਕੁਝ ਨਵਾਂ ਅਤੇ ਵੱਖਰਾ ਮਹਿਸੂਸ ਹੁੰਦਾ ਹੈ। ਤੁਹਾਨੂੰ ਰਹਿਣ ਲਈ ਜਗ੍ਹਾ ਮਿਲ ਜਾਂਦੀ ਹੈ, ਨੌਕਰੀ ਮਿਲ ਜਾਂਦੀ ਹੈ, ਅਤੇ ਇੱਕ ਰੋਜ਼ਮੱਰਾ ਦੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਪਰ ਜੇਕਰ ਤੁਸੀਂ ਕੁਆਰੇ ਹੋ ਅਤੇ ਇਕੱਲਾਪਨ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਇਸ ਨਵੀਂ ਜ਼ਿੰਦਗੀ ਨੂੰ ਇੱਕ ਸਾਥੀ ਨਾਲ ਸਾਂਝਾ ਕਰਨਾ ਸ਼ੁਰੂ ਕਰ ਸਕਦੇ ਹੋ।ਆਸਟ੍ਰੇਲੀਆ ਐਕਸਪਲੇਂਡ ਪੌਡਕਾਸਟ ਦਾ ਇਹ ਐਪੀਸੋਡ ਆਸਟ੍ਰੇਲੀਆ ਵਿੱਚ ਪਿਆਰ ਦੀ ਭਾਲ ਕਰ ਰਹੇ ਪ੍ਰਵਾਸੀਆਂ ਦੇ ਸਫ਼ਰ ’ਤੇ ਆਧਾਰਿਤ ਹੈੈ ਕਿ ਉਹ ਕਿਸ ਤਰ੍ਹਾਂ ਸ਼ੁਰੂਆਤ ਕਰਦੇ ਹਨ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈੈ, ਅਤੇ ਇੱਕ ਸਥਾਈ ਰਿਸ਼ਤਾ ਬਣਾਉਣ ਦੇ ਸੁਰੱਖਿਅਤ ਤਰੀਕੇ ਕਿਹੜੇ ਹਨ?
    続きを読む 一部表示
    12 分
  • ਆਸਟ੍ਰੇਲੀਆ ਵਿੱਚ ਬਜ਼ੁਰਗ ਦੇਖਭਾਲ ਨੌਕਰੀਆਂ: ਪ੍ਰਵਾਸੀ ਬਣਾ ਰਹੇ ਹਨ ਸਫਲ ਕਰੀਅਰ | ਮੌਕੇ ਅਜੇ ਵੀ ਖੁੱਲੇ ਹਨ
    2025/11/06
    ਆਸਟ੍ਰੇਲੀਆ ਦੇ ਬਜ਼ੁਰਗ ਦੇਖਭਾਲ ਖੇਤਰ ਵਿੱਚ ਪ੍ਰਵਾਸੀ ਮੌਕਿਆਂ ਦੀ ਪੜਚੋਲ ਕਰੋ। ਅਰਥਪੂਰਨ ਬਜ਼ੁਰਗ ਦੇਖਭਾਲ ਕਰੀਅਰ ਬਣਾਉਣ ਦੀਆਂ ਸਿਖਲਾਈ, ਸਹਾਇਤਾ ਅਤੇ ਪ੍ਰੇਰਨਾਦਾਇਕ ਕਹਾਣੀਆਂ ਬਾਰੇ ਜਾਣੋ।
    続きを読む 一部表示
    23 分
  • What are Australia’s fishing laws and rules? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਮੱਛੀਆਂ ਫੜਨ ਦੇ ਕਾਨੂੰਨ ਅਤੇ ਨਿਯਮ ਕੀ ਹਨ?
    2025/10/30
    Thinking of going fishing in Australia? Make sure you are familiar with local regulations, including licensing systems, closed seasons, size limits, permitted gear, and protected species. - ਕੀ ਤੁਸੀਂ ਆਸਟ੍ਰੇਲੀਆ ਵਿੱਚ ਮੱਛੀਆਂ ਫੜਨ ਜਾਣ ਬਾਰੇ ਸੋਚ ਰਹੇ ਹੋ? ਯਕੀਨੀ ਬਣਾਓ ਕਿ ਤੁਸੀਂ ਸਥਾਨਕ ਨਿਯਮਾਂ ਤੋਂ ਜਾਣੂ ਹੋ, ਜਿਸ ਵਿੱਚ ਲਾਈਸੈਂਸਿੰਗ ਪ੍ਰਣਾਲੀਆਂ, ਵਰਜਿਤ ਮੌਸਮ, ਆਕਾਰ ਸੀਮਾਵਾਂ, ਮਨਜ਼ੂਰੀ ਪ੍ਰਾਪਤ ਗੀਅਰ ਅਤੇ ਸੁਰੱਖਿਅਤ ਪ੍ਰਜਾਤੀਆਂ ਸ਼ਾਮਲ ਹਨ।
    続きを読む 一部表示
    9 分
まだレビューはありません