エピソード

  • 'It's a fraught experience just going out in public': The everyday toll of transphobia - SBS Examines: 'ਜਨਤਕ ਤੌਰ 'ਤੇ ਬਾਹਰ ਜਾਣਾ ਇੱਕ ਔਖਾ ਅਨੁਭਵ ਹੈ': ਟ੍ਰਾਂਸਫੋਬੀਆ ਦੀ ਰੋਜ਼ ਦੀ ਕਹਾਣੀ
    2025/09/04
    Transgender people represent a small minority in our population, and while their visibility has increased, they've been the focus of charged legislative debates and online hate. - ਸਾਡੀ ਆਬਾਦੀ ਵਿੱਚ ਟਰਾਂਸਜੈਂਡਰ ਲੋਕ ਇੱਕ ਛੋਟੀ ਜਿਹੀ ਘੱਟ ਗਿਣਤੀ ਦੀ ਨੁਮਾਇੰਦਗੀ ਕਰਦੇ ਹਨ। ਹਾਲਾਂਕਿ ਉਨ੍ਹਾਂ ਦੀ ਦਿੱਖ ਵਧੀ ਹੈ ਪਰ ਅਸਲ 'ਚ ਉਹ ਭਾਰੀ ਵਿਧਾਨਕ ਬਹਿਸਾਂ ਅਤੇ ਔਨਲਾਈਨ ਨਫ਼ਰਤ ਦਾ ਕੇਂਦਰ ਰਹੇ ਹਨ।
    続きを読む 一部表示
    7 分
  • One of the biggest drivers of anti-gay slurs isn't actually homophobia - SBS Examines: ਵੱਧ ਰਹੀਆਂ ਸਮਲਿੰਗੀ ਵਿਰੋਧੀ ਗਾਲਾਂ ਦੇ ਸਭ ਤੋਂ ਵੱਡੇ ਕਾਰਨ ਕੀ ਹਨ?
    2025/08/29
    From violent attacks targeting gay men to slurs on the sports field, homophobia has been making headlines. - ਸਮਲਿੰਗੀ ਪੁਰਸ਼ਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਹਿੰਸਕ ਹਮਲਿਆਂ ਤੋਂ ਲੈ ਕੇ ਖੇਡਾਂ ਦੇ ਮੈਦਾਨ ਵਿੱਚ ਅਪਮਾਨਜਨਕ ਟਿੱਪਣੀਆਂ ਤੱਕ, ਸਮਲਿੰਗੀ ਫੋਬੀਆ ਸੁਰਖੀਆਂ ਵਿੱਚ ਰਿਹਾ ਹੈ। ਪਰ ਸਮਲਿੰਗੀ ਵਿਰੋਧੀ ਗਾਲਾਂ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਅਸਲ ਵਿੱਚ ਸਮਲਿੰਗੀ ਫੋਬੀਆ ਇੱਕ ਨਹੀਂ ਹੈ।
    続きを読む 一部表示
    7 分
  • 'Society is fragmenting': What's behind rising levels of hatred? - SBS Examines: ਸਮਾਜ 'ਚ ਨਫ਼ਰਤ ਦੇ ਵਧਦੇ ਪੱਧਰ ਦਾ ਕਾਰਨ ਕੀ ਹੈ?
    2025/08/25
    Reported incidents of hatred are on the rise, and key organisations say they are just the 'tip of the iceberg'. What's driving the increase? - ਨਫ਼ਰਤ ਦੀਆਂ ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਵੱਧ ਰਹੀਆਂ ਹਨ, ਅਤੇ ਮੁੱਖ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਬਹੁਤ ਵੱਡੀ ਹੈ। ਇਸ ਵਾਧੇ ਦਾ ਕਾਰਨ ਕੀ ਹੈ?
    続きを読む 一部表示
    7 分
  • Most Australians see migration as a benefit. Is economic stress changing the story? - SBS Examines: ਜ਼ਿਆਦਾਤਰ ਆਸਟ੍ਰੇਲੀਅਨਜ਼ ਪ੍ਰਵਾਸ ਨੂੰ ਚੰਗਾ ਸਮਝਦੇ ਹਨ, ਪਰ ਕੀ ਆਰਥਿਕ ਤਣਾਅ ਕਾਰਨ ਸੋਚ ਬਦਲ ਰਹੀ ਹੈ?
    2025/08/14
    Migrants and refugees are often blamed for rising cost of living pressures. Is there a way to break the cycle? - ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅਕਸਰ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਦਬਾਅ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੀ ਇਸ ਚੱਕਰ ਨੂੰ ਤੋੜਨ ਦਾ ਕੋਈ ਤਰੀਕਾ ਹੈ?
    続きを読む 一部表示
    7 分
  • 'A threat no one else sees': The daily, invisible burden of racism for First Nations Australians - SBS Examines: ਫਸਟ ਨੇਸ਼ਨਜ਼ ਆਸਟ੍ਰੇਲੀਅਨਜ਼ ਦੇ ਖਿਲਾਫ ਨਸਲਵਾਦ ਦੀ ਨਜ਼ਰਅੰਦਾਜ਼ੀ ਭਿਆਨਕ ਹੋ ਸਕਦੀ ਹੈ।
    2025/08/07
    Indigenous Australians have experienced increased racism over the past decade. Young people and multicultural communities could help shift the narrative. - ਪਿਛਲੇ ਦਹਾਕੇ ਦੌਰਾਨ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਨੇ ਨਸਲਵਾਦ ਦਾ ਵਧੇਰੇ ਅਨੁਭਵ ਕੀਤਾ ਹੈ। ਨੌਜਵਾਨ ਅਤੇ ਬਹੁ-ਸੱਭਿਆਚਾਰਕ ਭਾਈਚਾਰੇ ਬਿਰਤਾਂਤ ਨੂੰ ਬਦਲਣ ਵਿੱਚ ਮਦਦ ਕਰ ਸਕਦੇ ਹਨ।
    続きを読む 一部表示
    7 分
  • For many Muslim women in Australia, Islamophobia feels inevitable - SBS Examines: ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਮੁਸਲਿਮ ਔਰਤਾਂ ਮੁਤਾਬਕ ਇਸਲਾਮੋਫੋਬੀਆ ਨਾਲ ਨਜਿੱਠਣਾ ਅਸੰਭਵ ਹੈ
    2025/08/06
    “We're talking about thousands and thousands of incidents ... for many Muslim females who wear the headscarf, they feel that an incident of Islamophobia is what it means to be a Muslim here in Australia." - "ਅਸੀਂ ਹਜ਼ਾਰਾਂ ਘਟਨਾਵਾਂ ਬਾਰੇ ਗੱਲ ਕਰ ਰਹੇ ਹਾਂ... ਬਹੁਤ ਸਾਰੀਆਂ ਮੁਸਲਿਮ ਔਰਤਾਂ ਜੋ ਸਿਰ ਢੱਕਦੀਆਂ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਮੁਸਲਮਾਨ ਹੋਣ ਦਾ ਮਤਲਬ ਇਸਲਾਮੋਫੋਬੀਆ ਦੀ ਘਟਨਾ ਦਾ ਸ਼ਿਕਾਰ ਹੋਣਾ ਹੈ।"
    続きを読む 一部表示
    6 分
  • Fear, vigilance and polarisation: How antisemitism is impacting Jewish Australians - SBS Examines: ਡਰ, ਚੌਕਸੀ ਅਤੇ ਧਰੁਵੀਕਰਨ: ਯਹੂਦੀ ਵਿਰੋਧੀਵਾਦ ਯਹੂਦੀ ਆਸਟ੍ਰੇਲੀਅਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ
    2025/07/24
    Many in Australia’s Jewish community say political polarisation is fuelling a new wave of antisemitism. How are Jews responding in the face of high-profile incidents of hate? - ਆਸਟ੍ਰੇਲੀਆ ਦੇ ਯਹੂਦੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਧਰੁਵੀਕਰਨ ਯਹੂਦੀ-ਵਿਰੋਧ ਦੀ ਇੱਕ ਨਵੀਂ ਲਹਿਰ ਨੂੰ ਹਵਾ ਦੇ ਰਿਹਾ ਹੈ। ਨਫ਼ਰਤ ਦੀਆਂ ਉੱਚ-ਪ੍ਰੋਫਾਈਲ ਘਟਨਾਵਾਂ ਦੇ ਸਾਹਮਣੇ ਯਹੂਦੀ ਕਿਵੇਂ ਪ੍ਰਤੀਕਿਰਿਆ ਦੇ ਰਹੇ ਹਨ?
    続きを読む 一部表示
    7 分
  • Causes and consequences: Do we all have the capacity for hatred? - SBS Examines: ਕੀ ਅਸੀਂ ਸਭ ਨਫ਼ਰਤ ਨਾਲ ਨਜਿੱਠ ਸਕਦੇ ਹਾਂ?
    2025/07/17
    In this new series, Understanding Hate, we unpack the forces driving division, and ask what it takes to protect social cohesion. - ਇਸ ਨਵੀਂ ਲੜੀ ਵਿੱਚ ਅਸੀਂ ਉਹਨਾਂ ਸ਼ਕਤੀਆਂ ਦੀ ਗੱਲ ਕਰਾਂਗੇ ਜੋ ਨਫਰਤ ਪੈਦਾ ਕਰਨ ਪਿੱਛੇ ਜ਼ਿੰਮੇਵਾਰ ਮੰਨੀਆਂ ਜਾ ਸਕਦੀਆਂ ਹਨ ਅਤੇ ਇਹ ਵੀ ਜਾਣਾਂਗੇ ਕਿ ਸਮਾਜਿਕ ਏਕਤਾ ਦੀ ਰੱਖਿਆ ਲਈ ਕੀ ਕੀਤਾ ਜਾ ਸਕਦਾ ਹੈ।
    続きを読む 一部表示
    6 分