『'It's worst than COVID': Victoria's small businesses struggle with rising costs and high interest rates - ‘ਕੋਵਿਡ ਤੋਂ ਵੀ ਮੁਸ਼ਕਲ ਸਮਾਂ’: ਮਹਿੰਗਾਈ ਅਤੇ ਵੱਧਦੀਆਂ ਵਿਆਜ ਦਰਾਂ ਨਾਲ ਜੂਝ ਰਹੇ ਹਨ ਵਿਕਟੋਰੀਆ ਦੇ ਛੋਟੇ ਕਾਰੋਬਾਰ』のカバーアート

'It's worst than COVID': Victoria's small businesses struggle with rising costs and high interest rates - ‘ਕੋਵਿਡ ਤੋਂ ਵੀ ਮੁਸ਼ਕਲ ਸਮਾਂ’: ਮਹਿੰਗਾਈ ਅਤੇ ਵੱਧਦੀਆਂ ਵਿਆਜ ਦਰਾਂ ਨਾਲ ਜੂਝ ਰਹੇ ਹਨ ਵਿਕਟੋਰੀਆ ਦੇ ਛੋਟੇ ਕਾਰੋਬਾਰ

'It's worst than COVID': Victoria's small businesses struggle with rising costs and high interest rates - ‘ਕੋਵਿਡ ਤੋਂ ਵੀ ਮੁਸ਼ਕਲ ਸਮਾਂ’: ਮਹਿੰਗਾਈ ਅਤੇ ਵੱਧਦੀਆਂ ਵਿਆਜ ਦਰਾਂ ਨਾਲ ਜੂਝ ਰਹੇ ਹਨ ਵਿਕਟੋਰੀਆ ਦੇ ਛੋਟੇ ਕਾਰੋਬਾਰ

無料で聴く

ポッドキャストの詳細を見る
"Our situation is worse than COVID," says hotelier Jatinder Bir Singh, who says rising living costs, repeated interest rate hikes and higher fuel prices have taken a heavy toll on his business. He is among many small business owners across Australia reporting ongoing financial pressure. Australian Bureau of Statistics data shows around one in seven businesses needs assistance as operating costs continue to rise. Business owners say government support has largely focused on consumers and workers, with less attention paid to small-scale business owners. SBS Punjabi speaks with community members about the challenges facing their small businesses and the support they say their sector needs. - ਵੱਧਦੀਆਂ ਵਿਆਜ ਦਰਾਂ, ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਕਾਰਨ ਛੋਟੇ ਕਾਰੋਬਾਰ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ। ਕਈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਕੋਵਿਡ ਦੇ ਸਮੇਂ ਨਾਲੋਂ ਵੀ ਵੱਧ ਚੁਣੌਤੀਪੂਰਨ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਭਾਈਚਾਰੇ ਦੇ ਕਾਰੋਬਾਰੀਆਂ ਨੇ ਕਿਹਾ ਕਿ ਸਰਕਾਰੀ ਸਹਾਇਤਾ ਯੋਜਨਾਵਾਂ ਵਿੱਚ ਜ਼ਿਆਦਾ ਧਿਆਨ ਕਰਮਚਾਰੀਆਂ 'ਤੇ ਹੈ, ਪਰ ਛੋਟੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਬਾਰੇ ਵੀ ਸੋਚਣ ਦੀ ਲੋੜ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ABS) ਦੇ ਤਾਜ਼ਾ ਅੰਕੜਿਆਂ ਮੁਤਾਬਕ ਛੋਟੇ ਕਾਰੋਬਾਰਾਂ ਦੇ ਖਰਚਿਆਂ ਵਿੱਚ 14 ਫੀਸਦ ਅਤੇ ਕਰਮਚਾਰੀਆਂ ਨਾਲ ਸਬੰਧਤ ਖਰਚਿਆਂ ਵਿੱਚ 9 ਫੀਸਦ ਦਾ ਵਾਧਾ ਹੋਇਆ ਹੈ। ਇਸ ਪੌਡਕਾਸਟ ਵਿੱਚ ਸੁਣੋ ਭਾਈਚਾਰੇ ਦੇ ਛੋਟੇ ਕਾਰੋਬਾਰੀਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੱਲਬਾਤ।
adbl_web_anon_alc_button_suppression_t1
まだレビューはありません