『What are the rules for taking photos in Australia? - Australia Explained: ਆਸਟ੍ਰੇਲੀਆ ਵਿੱਚ ਫੋਟੋ ਖਿੱਚਣ ਤੋਂ ਪਹਿਲਾਂ ਜਾਣੋ ਕਾਨੂੰਨ, ਭਾਈਚਾਰੇ ਲਈ ਜ਼ਰੂਰੀ ਗਾਈਡ』のカバーアート

What are the rules for taking photos in Australia? - Australia Explained: ਆਸਟ੍ਰੇਲੀਆ ਵਿੱਚ ਫੋਟੋ ਖਿੱਚਣ ਤੋਂ ਪਹਿਲਾਂ ਜਾਣੋ ਕਾਨੂੰਨ, ਭਾਈਚਾਰੇ ਲਈ ਜ਼ਰੂਰੀ ਗਾਈਡ

What are the rules for taking photos in Australia? - Australia Explained: ਆਸਟ੍ਰੇਲੀਆ ਵਿੱਚ ਫੋਟੋ ਖਿੱਚਣ ਤੋਂ ਪਹਿਲਾਂ ਜਾਣੋ ਕਾਨੂੰਨ, ਭਾਈਚਾਰੇ ਲਈ ਜ਼ਰੂਰੀ ਗਾਈਡ

無料で聴く

ポッドキャストの詳細を見る
Whether you’re new to taking photographs, a social media content creator or a professional photographer, it’s important to be aware of where you can and can’t take photographs. Here’s what to consider before you take that perfect photograph, legally. - ਆਸਟ੍ਰੇਲੀਆ ਵਿੱਚ ਕੁਦਰਤੀ ਨਜ਼ਾਰਿਆਂ, ਖੇਤਾਂ, ਬੀਚਾਂ ਅਤੇ ਸ਼ਹਿਰੀ ਥਾਵਾਂ 'ਤੇ ਫੋਟੋਆਂ ਖਿੱਚਣਾ ਅਤੇ Social Media 'ਤੇ ਸਾਂਝੀਆਂ ਕਰਨਾ ਬਹੁਤ ਆਮ ਗੱਲ ਹੈ। ਪਰ ਕੀ ਹਰ ਥਾਂ ਫੋਟੋ ਖਿੱਚਣ ਦੀ ਇਜਾਜ਼ਤ ਹੁੰਦੀ ਹੈ? Australia Explained ਦੇ ਇਸ ਐਪੀਸੋਡ ਵਿੱਚ ਜਾਣੋ ਕਿ ਜਨਤਕ ਥਾਵਾਂ, ਨਿੱਜੀ ਜਾਇਦਾਦਾਂ, ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ, Drones ਅਤੇ ਵਪਾਰਕ ਫੋਟੋਗ੍ਰਾਫੀ ਨਾਲ ਜੁੜੇ ਕਾਨੂੰਨ ਕੀ ਹਨ। ਖ਼ਾਸ ਕਰਕੇ ਆਸਟ੍ਰੇਲੀਆਈ ਪੰਜਾਬੀ ਭਾਈਚਾਰੇ ਲਈ ਇਹ ਜਾਣਕਾਰੀ ਮਹੱਤਵਪੂਰਨ ਹੈ ਤਾਂ ਜੋ ਯਾਦਗਾਰ ਤਸਵੀਰਾਂ ਲੈਂਦੇ ਸਮੇਂ ਅਣਜਾਣੇ ਵਿੱਚ ਕਾਨੂੰਨ ਦੀ ਉਲੰਘਣਾ ਨਾ ਹੋਵੇ।
adbl_web_anon_alc_button_suppression_t1
まだレビューはありません