『2026 Census: What you need to know to ensure you’re counted - 2026 Census: ਤੇਜ਼ੀ ਨਾਲ ਵੱਧ ਰਹੇ ਪੰਜਾਬੀ ਭਾਈਚਾਰੇ ਲਈ 11 ਅਗਸਤ ਨੂੰ ਆਪਣੀ ਗਿਣਤੀ ਕਰਵਾਉਣਾ ਕਿਉਂ ਹੈ ਅਹਿਮ?』のカバーアート

2026 Census: What you need to know to ensure you’re counted - 2026 Census: ਤੇਜ਼ੀ ਨਾਲ ਵੱਧ ਰਹੇ ਪੰਜਾਬੀ ਭਾਈਚਾਰੇ ਲਈ 11 ਅਗਸਤ ਨੂੰ ਆਪਣੀ ਗਿਣਤੀ ਕਰਵਾਉਣਾ ਕਿਉਂ ਹੈ ਅਹਿਮ?

2026 Census: What you need to know to ensure you’re counted - 2026 Census: ਤੇਜ਼ੀ ਨਾਲ ਵੱਧ ਰਹੇ ਪੰਜਾਬੀ ਭਾਈਚਾਰੇ ਲਈ 11 ਅਗਸਤ ਨੂੰ ਆਪਣੀ ਗਿਣਤੀ ਕਰਵਾਉਣਾ ਕਿਉਂ ਹੈ ਅਹਿਮ?

無料で聴く

ポッドキャストの詳細を見る
The 2026 Census is on Tuesday 11 August and every person in Australia on this night must be counted. Census data is used to understand where we live, the languages we use at home (including Auslan), the support we need and how Australia is changing as a nation. Being counted helps ensure your community, culture and beliefs are represented. Here’s what you need to know about completing the Census for your household. - ਪਿਛਲੀਆਂ ਦੋ ਮਰਦਮਸ਼ੁਮਾਰੀਆਂ ਵਿੱਚ ਪੰਜਾਬੀ ਆਸਟ੍ਰੇਲੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਰਹੀ ਹੈ। 11 ਅਗਸਤ 2026 ਨੂੰ ਹੋਣ ਵਾਲੀ Census ਵਿੱਚ ਆਸਟ੍ਰੇਲੀਆ ਵਿੱਚ ਮੌਜੂਦ ਹਰ ਵਿਅਕਤੀ ਦੀ ਗਿਣਤੀ ਲਾਜ਼ਮੀ ਹੈ। ਤੁਹਾਡੀ ਸਹੀ ਜਾਣਕਾਰੀ ਪੰਜਾਬੀ ਭਾਈਚਾਰੇ ਦੀਆਂ ਬਦਲਦੀਆਂ ਲੋੜਾਂ ਨੂੰ ਦਰਸਾਉਣ ਅਤੇ ਭਵਿੱਖ ਵਿੱਚ ਭਾਸ਼ਾਈ ਸੇਵਾਵਾਂ, ਸਿੱਖਿਆ, ਸਿਹਤ ਅਤੇ ਹੋਰ ਸਰੋਤਾਂ ਦੀ ਯੋਜਨਾਬੰਦੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
adbl_web_anon_alc_button_suppression_t1
まだレビューはありません