『Dating or matchmaking: How to find a partner in Australia - ਆਸਟ੍ਰੇਲੀਆ ਐਕਸਪਲੇਨਡ : ਡੇਟਿੰਗ ਜਾਂ ਮੈਚਮੇਕਿੰਗ; ਆਸਟ੍ਰੇਲੀਆ ਵਿੱਚ ਆਪਣਾ ਸਾਥੀ ਕਿਸ ਤਰ੍ਹਾਂ ਲੱਭੀਏ?』のカバーアート

Dating or matchmaking: How to find a partner in Australia - ਆਸਟ੍ਰੇਲੀਆ ਐਕਸਪਲੇਨਡ : ਡੇਟਿੰਗ ਜਾਂ ਮੈਚਮੇਕਿੰਗ; ਆਸਟ੍ਰੇਲੀਆ ਵਿੱਚ ਆਪਣਾ ਸਾਥੀ ਕਿਸ ਤਰ੍ਹਾਂ ਲੱਭੀਏ?

Dating or matchmaking: How to find a partner in Australia - ਆਸਟ੍ਰੇਲੀਆ ਐਕਸਪਲੇਨਡ : ਡੇਟਿੰਗ ਜਾਂ ਮੈਚਮੇਕਿੰਗ; ਆਸਟ੍ਰੇਲੀਆ ਵਿੱਚ ਆਪਣਾ ਸਾਥੀ ਕਿਸ ਤਰ੍ਹਾਂ ਲੱਭੀਏ?

無料で聴く

ポッドキャストの詳細を見る

このコンテンツについて

Many newly arrived migrants in Australia seek relationships not only for romance but to regain a sense of belonging. Separation from loved ones often drives this need for connection. This episode explores how dating in Australia differs from more collectivist cultures and how newcomers can find partners. From social events and dating apps to professional matchmaking, it highlights how migrants can build confidence, connection, and safety as they find love in a new country. - ਜਦੋਂ ਤੁਸੀਂ ਕਿਸੇ ਨਵੇਂ ਦੇਸ਼ ਵਿੱਚ ਪਹੁੰਚਦੇ ਹੋ, ਤਾਂ ਸਭ ਕੁਝ ਨਵਾਂ ਅਤੇ ਵੱਖਰਾ ਮਹਿਸੂਸ ਹੁੰਦਾ ਹੈ। ਤੁਹਾਨੂੰ ਰਹਿਣ ਲਈ ਜਗ੍ਹਾ ਮਿਲ ਜਾਂਦੀ ਹੈ, ਨੌਕਰੀ ਮਿਲ ਜਾਂਦੀ ਹੈ, ਅਤੇ ਇੱਕ ਰੋਜ਼ਮੱਰਾ ਦੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਪਰ ਜੇਕਰ ਤੁਸੀਂ ਕੁਆਰੇ ਹੋ ਅਤੇ ਇਕੱਲਾਪਨ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਇਸ ਨਵੀਂ ਜ਼ਿੰਦਗੀ ਨੂੰ ਇੱਕ ਸਾਥੀ ਨਾਲ ਸਾਂਝਾ ਕਰਨਾ ਸ਼ੁਰੂ ਕਰ ਸਕਦੇ ਹੋ।ਆਸਟ੍ਰੇਲੀਆ ਐਕਸਪਲੇਂਡ ਪੌਡਕਾਸਟ ਦਾ ਇਹ ਐਪੀਸੋਡ ਆਸਟ੍ਰੇਲੀਆ ਵਿੱਚ ਪਿਆਰ ਦੀ ਭਾਲ ਕਰ ਰਹੇ ਪ੍ਰਵਾਸੀਆਂ ਦੇ ਸਫ਼ਰ ’ਤੇ ਆਧਾਰਿਤ ਹੈੈ ਕਿ ਉਹ ਕਿਸ ਤਰ੍ਹਾਂ ਸ਼ੁਰੂਆਤ ਕਰਦੇ ਹਨ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈੈ, ਅਤੇ ਇੱਕ ਸਥਾਈ ਰਿਸ਼ਤਾ ਬਣਾਉਣ ਦੇ ਸੁਰੱਖਿਅਤ ਤਰੀਕੇ ਕਿਹੜੇ ਹਨ?
まだレビューはありません