『ਖ਼ਬਰਨਾਮਾ: ‘ਵ੍ਹਾਈਟ ਆਸਟ੍ਰੇਲੀਆ ਪਾਲਿਸੀ’ ਬਾਰੇ ਪੌਲੀਨ ਹੈਨਸਨ ਦਾ ਸਪੱਸ਼ਟੀਕਰਨ, ਫੀਫਾ ਵਰਡਲ ਕੱਪ ’ਚ ਸਪੇਨ ਬਣਿਆ ਚੈਂਪੀਅਨ』のカバーアート

ਖ਼ਬਰਨਾਮਾ: ‘ਵ੍ਹਾਈਟ ਆਸਟ੍ਰੇਲੀਆ ਪਾਲਿਸੀ’ ਬਾਰੇ ਪੌਲੀਨ ਹੈਨਸਨ ਦਾ ਸਪੱਸ਼ਟੀਕਰਨ, ਫੀਫਾ ਵਰਡਲ ਕੱਪ ’ਚ ਸਪੇਨ ਬਣਿਆ ਚੈਂਪੀਅਨ

ਖ਼ਬਰਨਾਮਾ: ‘ਵ੍ਹਾਈਟ ਆਸਟ੍ਰੇਲੀਆ ਪਾਲਿਸੀ’ ਬਾਰੇ ਪੌਲੀਨ ਹੈਨਸਨ ਦਾ ਸਪੱਸ਼ਟੀਕਰਨ, ਫੀਫਾ ਵਰਡਲ ਕੱਪ ’ਚ ਸਪੇਨ ਬਣਿਆ ਚੈਂਪੀਅਨ

無料で聴く

ポッドキャストの詳細を見る
ਇਸ ਪੌਡਕਾਸਟ ਵਿੱਚ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲੀਨ ਹੈਨਸਨ ਵੱਲੋਂ ਵ੍ਹਾਈਟ ਆਸਟ੍ਰੇਲੀਆ ਪਾਲਿਸੀ ਸਬੰਧੀ ਦਿੱਤੇ ਗਏ ਸਪੱਸ਼ਟੀਕਰਨ ਦੀ ਖ਼ਬਰ ਤੋਂ ਇਲਾਵਾ, ਨਾਰਦਰਨ ਟੈਰਟਰੀ ਵਿੱਚ ਸ਼ੁਰੂ ਹੋਈ ਰਾਇਲ ਆਸਟ੍ਰੇਲੀਅਨ ਏਅਰ ਫੋਰਸ ਦੀ ਸਭ ਤੋਂ ਵੱਡੀ ਇੰਟਰਨੈਸ਼ਨਲ ਐਕਸਰਸਾਈਜ਼ ‘ਪਿੱਚ ਬਲੈਕ’ ਦਾ ਵੀ ਜ਼ਿਕਰ ਹੈ। ਇਸ ਦੇ ਨਾਲ ਹੀ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿੱਚ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਸਪੇਨ ਵੱਲੋਂ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦਾ ਖਿਤਾਬ ਜਿੱਤਣ ਦਾ ਵੇਰਵਾ ਅਤੇ ਹੋਰ ਅਹਿਮ ਖ਼ਬਰਾਂ ਵੀ ਸ਼ਾਮਿਲ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਖ਼ਬਰਨਾਮਾ...
adbl_web_anon_alc_button_suppression_t1
まだレビューはありません