『ਨਤੀਜਾ ਆਉਣ 'ਤੇ ਯਕੀਨ ਨਹੀਂ ਹੋਇਆ: ਜਾਣੋ ਕਿਵੇਂ VCE ਵਿੱਚ ਇਹਨਾਂ ਪੰਜਾਬੀ ਵਿਦਿਆਰਥੀਆਂ ਨੇ ਹਾਸਿਲ ਕੀਤੇ 95+ ATAR』のカバーアート

ਨਤੀਜਾ ਆਉਣ 'ਤੇ ਯਕੀਨ ਨਹੀਂ ਹੋਇਆ: ਜਾਣੋ ਕਿਵੇਂ VCE ਵਿੱਚ ਇਹਨਾਂ ਪੰਜਾਬੀ ਵਿਦਿਆਰਥੀਆਂ ਨੇ ਹਾਸਿਲ ਕੀਤੇ 95+ ATAR

ਨਤੀਜਾ ਆਉਣ 'ਤੇ ਯਕੀਨ ਨਹੀਂ ਹੋਇਆ: ਜਾਣੋ ਕਿਵੇਂ VCE ਵਿੱਚ ਇਹਨਾਂ ਪੰਜਾਬੀ ਵਿਦਿਆਰਥੀਆਂ ਨੇ ਹਾਸਿਲ ਕੀਤੇ 95+ ATAR

無料で聴く

ポッドキャストの詳細を見る

このコンテンツについて

ਵਿਕਟੋਰੀਆ ਦੇ ਜੰਮਪਲ ਮਨਰਾਜ ਧਨੋਆ ਨੇ VCE ਵਿੱਚ 99.95 ATAR ਹਾਸਿਲ ਕਰਕੇ ਮਿਹਨਤ, ਲਗਨ ਅਤੇ ਆਤਮਵਿਸ਼ਵਾਸ ਦੀ ਮਿਸਾਲ ਕਾਇਮ ਕੀਤੀ ਹੈ। ਉੱਥੇ ਹੀ 92 ATAR ਦੀ ਉਮੀਦ ਨਾਲ ਇਮਤਿਹਾਨ ਦੇਣ ਵਾਲੀ ਪੰਜਾਬੀ ਮੁਟਿਆਰ ਬਾਣੀਪ੍ਰੀਤ ਕੰਗ ਦੀ ਖੁਸ਼ੀ ਦੀ ਉਦੋਂ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਸਰਾਹਣਯੋਗ 97.35 ATAR ਪ੍ਰਾਪਤ ਕੀਤਾ।
まだレビューはありません